ਕੋਵਿਡ-19 – ਮੁੱਖ ਮੰਤਰੀ ਵੱਲੋਂ ਕੋਵਿਡ ਦੇ ਵੱਧਦੇ ਪ੍ਰਭਾਵ ’ਤੇ ਕਾਬੂ ਪਾਉਣ ਲਈ ਨਵੀਆਂ ਰੋਕਾਂ ਲਾਉਣ ਦੇ ਹੁਕਮ, 31 ਮਾਰਚ ਤੱਕ ਬੰਦ ਰਹਿਣਗੀਆਂ ਵਿਦਿਅਕ ਸੰਸਥਾਵਾਂ

ਸਿਨੇਮਾ ਹਾਲ ਦੀ ਸਮਰੱਥਾ 50 ਫੀਸਦੀ ਅਤੇ ਮਾਲਜ਼ ਦੀ 100 ਵਿਅਕਤੀਆਂ ਤੱਕ ਸੀਮਿਤ ਕੀਤੀ ਸੂਮਹ ਪੰਜਾਬੀਆਂ ਨੂੰ ਘਰਾਂ ਵਿੱਚ ਮਹਿਮਾਨਾਂ ਦੀ ਗਿਣਤੀ 10 ਤੱਕ ਸੀਮਿਤ ਰੱਖਣ ਲਈ ਆਖਿਆ ਵੱਧ ਪ੍ਰਭਾਵਿਤ 11 ਜ਼ਿਲਿਆਂ ਦੇ ਸ਼ਹਿਰੀ ਇਲਾਕਿਆਂ ਵਿੱਚ ਰਾਤ ਦਾ ਕਰਫਿਊ ਅਤੇ ਅੰਤਿਮ ਸੰਸਕਾਰ/ਵਿਆਹਾਂ ਨੂੰ ਛੱਡ ਕੇ ਸਮਾਜਿਕ ਇਕੱਠਾਂ ’ਤੇ ਪਾਬੰਦੀ ਲਾਗੂ ਅੰਤਿਮ ਸੰਸਕਾਰ/ਵਿਆਹਾਂ ਮੌਕੇ ਵੀ 20 … Continue reading ਕੋਵਿਡ-19 – ਮੁੱਖ ਮੰਤਰੀ ਵੱਲੋਂ ਕੋਵਿਡ ਦੇ ਵੱਧਦੇ ਪ੍ਰਭਾਵ ’ਤੇ ਕਾਬੂ ਪਾਉਣ ਲਈ ਨਵੀਆਂ ਰੋਕਾਂ ਲਾਉਣ ਦੇ ਹੁਕਮ, 31 ਮਾਰਚ ਤੱਕ ਬੰਦ ਰਹਿਣਗੀਆਂ ਵਿਦਿਅਕ ਸੰਸਥਾਵਾਂ